The film he made on Punjab showing Punjab police did injustice and inhuman with Sikhs even tho film was favour of government and KPS Gill was main man on release day.And he is saying people misunderstood me what nonsense.
galti insaan to e hundi hun bdi wari maafi mang layi nafrat filouni shd dwo kde apne aap v dekhi bai tu zindagi ch kde koi galati ni kiti tu perfect aein ??
@@amanindervirk6489 hahahaha seyania gala karn vich te seyana hon vich bhaut fark hunda.eh duki de beeri fukne nu guru amardas ji nal Jodi janda.te tu maff kri jaa.tu changa banda oye
@@amanindervirk6489 galtiya bhaut kitiya par kade apne guru kilaf nhi gya te Kade kise amli bare pta hon te v os amli di tulna apne guru nal nhi kiti te.na he kade apne guru de nidak nu mafi di gal kiti.eh os deere te beh k mundeya nu sulfa laune dssda aa.jo ki kise v dharam de khilaf aa. Baki bhai teri maa nu khatam kita jaa reha hove teri massi da sahara leke fr eh tere te aa ki maa te massi vicho pehal kehnu Dina eh tere te aa
The fact is Islam has no place in Punjab. Punjab is pure Sikh land. Pakistan Punjab and India Punjab is only and only Sikh land. We must get rid of islaminaztion of Punjab. Pakistan Punjab must free from Islam and India Punjab also free from all this. Khalsa Zindabad
Now he knows people don't like this guy. He knows what he did in the past for punjabi and punjabiat. He was promoting hindi language, not punjabi language. Malli sahib, we respect you .
Maan saab…. Syane lok tohanu always support karde ne…. par syana banda social media di behasbazi nu aviod karda hai…iss layi tusi ohna bandea nu comments vich ghat dekhde ho… Baki smaaj ne ta Baba Nanak tak nu nai c bakshea….. tusi ek sulje & nek insaan ho.. Dont take stress… zindabad zindagi 🫡
Buchad kp gill singhan diyan mawan bhena nu thane ch liya k jo karda see dasde v sharam aundi te batti man buchad gill da yar ban k glasi peenda riha eh banda magarmach wale hanji sut riha eh. muafi de like nahi
Gurdas maan dallla va sira da. Ehh 84 chh KPS gill nal yariyan rakhda cc. Jodo ona sari sikh kaum da ghan kita. Maffi khalistan toh baad hi milugi tenu hun yaad rakhi
You are done.......mann.... Nasheri.....babe nu promote kar.....ja ke. Kinne bachian nu sharabi banaya? Guri Sahib nu nashedi saadh naal compare karte.
Gurdas maan dhake naal banya namana maan ah…esne panjabi Boli da kha ke panjabi de haq wich ajj tak kush nahi keeta….olta panjab , panjabi, panjabiya naal dharoh kamaya hai…
Jehna de jwaka de naa John te Steve a rakhe bane firde oh maa boli de. To all jo gurdass Mann nu galat keh rahe a tusi das do tusi ki kita hale tak punjabi maa boli layi ?
He is Doing Drama. We cannot trust you anymore . There is lot wrong your have done to Put Sikhi and punjab down. Your Crocodile tears not Help anymore. you still not senecerily Asking for forgiveness. you say he curse you which is lie. and you are saying your tears are amrit and Out protest is Agg(Nagative in sense ) . we are identifying our Masand and you are in one of those in list . Soon Once khalistan formed . sara hisab kitab with interest hoye ga
Ajj di singra de punjabi kiti kade appni Bhain ja bachya agge kise ne ? Don’t worry Maan Saab we love you bus bhut mafiyian ho gyian jana ne thuhanu listen karna karna he a don’t worry we always love you !! ❤
gurdas bhaji u have good songs maybe ur advisors advice u wrong way if u apologise that time when it happen community accept it then arrogance after arrogance .ur punjabi we r punjabi u know we never accept that our community is so humble u should be humble too pls humble respect
Teri jamir udo kithe si jado Guru Sahib naal ik nasheri nu jaan k braber kiha. Tenu vi wajju, sirf time naal. Koi ih Panjabi da putt nahi. Jamir farosh e. KPS naal mil k jo Sikh ihne marwae? Kaum hisab karu. Salia ih koi mann nahi. USA aye nu, ihdi asliyat wikha den.
Ki Gurdas Maan, aje v apne Hindi vaale stand te onj e kharha ae? Ki Gurdas Maan apni baaki galtiya te v onj e kharha ae? J ohna gallan te aje v kharha ae, te fer jhoothi maafiya da ki faida?
Gurdas Mann bhaji Understand you are under threat Indian government could attack you after failing to declare Sikh terrorists.Indian government may pretend to be your friend but they want use your attack for their dirty propaganda.We don’t fear from any propaganda because this is USA who knows everything but I am still concern for your life.We are not your enemy we oppose your actions but we respect US laws.We don’t want any damage to our singers between conflict of Indian state and Sikh Nation.
ਕੇ ਪੀ ਐਸ ਗਿੱਲ ਨਾਲ ਸ਼ਰਾਬਾਂ ਪੀ ਕੇ ਸਾਡੀ ਕੋਮ ਦੇ ਘਾਣ ਦੇ ਜਸ਼ਨ ਮਨੌਂਦਾ ਰਿਹਾ
ਗੁਰਦਾਸ ਮਾਨ ਦਾ ਕੋਈ ਮੁਕਾਬਲਾ ਨਹੀਂ
@@rajtalwar6135 ਵਾਕਿਆ ਕਮੀਨਗੀ ਵਿੱਚ ਤਾਂ ਬਿਲਕੁਲ ਨਹੀਂ
Oh tan bhindrawala vi karda rea gyani jail singh nal rall k
Very very nice ENTELEGENT MAN GUDASMN JI
ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਅਤੇ ਮੁਆਫ਼ ਵੀ ਹੋ ਸਕਦੀ ਹੈ । ਪਰ ਵਾਰ ਵਾਰ ਇੱਕੋ ਗਲਤੀ ਕਰਨੀ ਤੇ ਅੜੇ ਰਹਿਣਾ ਗੁਨਾਹ ਬਣ ਜਾਂਦਾ ਹੈ । ਗੁਨਾਹ ਦੀ ਮਾਫੀ ਨੀ ਹੁੰਦੀ ਸਜ਼ਾ ਹੁੰਦੀ ਹੈ
ਹੈਰਾਨੀਂ ਤਾਂ ਹੁੰਦੀ ਹੈ ਵੇਖ ਕੇ ਕਿ ਉੱਤੋ ਉੱਤੋਂ ਪੰਜਾਬੀ ਮਾਂ ਬੋਲੀ ਦਾ ਸੇਵਕ ਅਖਵਾ ਕੇ ਪਰ ਅੰਦਰੋਂ ਭਾਰਤ ਮਾਤਾ ਕਾ ਪੂਤ ਬਣ ਕੇ ਆਪਣੇ ਅੰਦਰ ਮਣ੍ਹਾ ਮੂੰਹੀ ਫਰੇਬ, ਛਲ, ਕਪਟ ਲੁਕੋਅ ਕੇ ਰੱਖਣਾਂ।
ਸਿੱਖ ਪੰਥ ਬਹੁਤ ਸਮਝ ਰੱਖਣ ਵਾਲਾ ਹੈ ਹੁਣ ਸਮਾਂ ਆ ਗਿਆ ਹੈ ਇਹੋ ਜਿਹੇ ਕਪਟੀਆਂ ਦੀ ਨਿਸ਼ਾਨਦੇਹੀ ਕਰਨ ਦਾ।
ਬੁੱਢੇ ਵੇਲ਼ੇ ਲਾਹਣਤਾਂ ਖੱਟ ਰਿਹੈ ਮਾਨਾ
ਮਾਨ ਸਾਹਿਬ ਗਲਤ ਗੱਲਾਂ ਤਾਂ ਭੁੱਲ ਜਾਂਦੀਆਂ ਹਨ ਪਰ ਮਨ ਵਿਚ ਕੁਝ ਹੋਰ ਰਖ ਕੇ ਕਿਸੇ ਹੋਰ ਨੀਅਤ ਨਾਲ ਕੀਤਾ ਗਿਆ ਪਾਪ ਨਹੀਂ ਭੁੱਲਦਾ
ਸੱਚ ਇਹੀ ਆ।ਇਹਨੇ ਪੰਜਾਬ ਨਾਲ ਬੇਈਮਾਨੀ ਕੀਤੀ ਆ।
👍
ਇਹ ਬੰਦਾ ਮਾਫ ਕਰਨ ਵਾਲਾ ਨਹੀਂ
ਮੱਲੀ ਸਾਹਿਬ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਪਰ ਮੈਂ ਸਤਿਕਾਰ ਨਾਲ ਮਾਨ ਸਾਹਿਬ ਹੀ ਕਹਾਂਗਾ ਪਰ ਮਾਨ ਸਾਹਿਬ ਸਾਡੀ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਬੁੱਚੜ ਪੁਲੀਸ ਕੇ ਪੀ ਗਿੱਲ ਨਾਲ ਬੈਠ ਕਿ ਗਲਾਸੀ ਲਾਉਣ ਵਾਲੇ ਕੋਈ ਮਾਫੀ ਨਹੀ ਆਪ ਜੀ ਦੇ ਸੈ ਦਾ ਪੂਰਾ ਬਾਈਕਾਟ ਕੀਤਾ ਜਾਵੇਗਾ ਤੇ ਮੁਜ਼ਾਹਰਾ ਵੀ ਕਰਾਂਗੇ। ਜਿਹੜਾ ਵੀ ਬੁੱਚੜ ਪੁਲੀਸ ਨਾਲ ਨਾਤਾ ਰੱਖਿਆ ਉਸ ਨੂੰ ਕੋਈ ਮੁਆਫ਼ੀ ਨਹੀ
The film he made on Punjab showing Punjab police did injustice and inhuman with Sikhs even tho film was favour of government and KPS Gill was main man on release day.And he is saying people misunderstood me what nonsense.
👍
Gurdas maan Punjab da maan
ਇਹ ਇੰਟਰਵਿਊ ਲੈਣ ਵਾਲਾ ਬਹੁਤ ਇਹਦੀ ਤਾਰੀਫ ਕਰ ਰਿਹਾ ਹੈ ਪਹਿਲਾਂ ਇੰਨਾ ਟਾਈਮ ਕਿਥੇ ਸੀ? ਹੁਣ ਜਦੋਂ ਅਮਰੀਕਾ ਵਿੱਚ ਇਹ ਗੁਰਦਾਸ ਮਾਨ ਸੋ਼ਅ ਕਰਨ ਆ ਰਿਹਾ ਤਾਂ ਇਸ ਨੂੰ ਚੇਤਾ ਆ ਗਿਆ ਜੋ ਗੁਰਦਾਸ ਨੂੰ ਬਹੁਤ ਫੁੱਲੀਆਂ ਪਾ ਰਿਹਾ
Punjab Radio is paid group
Mann is proud of Punjab. Man
ਪਰੀਪਲੈਨ ਇੰਟਰਵਿਊ ਲੱਗਦੀ ਆ।
👍
@@kavisingh6177: aukha bai tuhada. Aah vi paid oh vi paid. Koi haiga jehra paid nahi aa 😂
ਆਜਾ ਅਮਰੀਕਾ ਤੇਰੇ ਪਾਉਣੇ ਆ ਝਾਂਜਰਾਂ ਪੈਰਾਂ ਚ
# Punjabi Radio USA ਤੋਂ ਇਹ ਆਸ ਨਹੀ ਸੀ ਕੀ ਉਹ fixed interview ਕਰਨਗੇ , simple ਸਵਾਲ ਪੁੱਛਣਗੇ
ਜੋ ਅਦਾਰਾ ਹਰ ਵਕ਼ਤ ਕੌਮ ਦੀ ਤੇ ਸੱਚ ਦੀ ਗੱਲ ਕਰਦਾ ਰਿਹਾ ਹੈ ਏਸ ਡਰਾਮੇ ਦਾ ਭਾਗੀ ਬਣੇਗਾ .
ਲੱਖ ਦੀ ਲਾਹਨੱਤ ਤੇਰੇ ਜਮੰਨ ਤੇ ਤੈਨੂੰ ਨਹੀਂ ਮੁਆਫ ਨਹੀ ਕੀਤਾ ਜਾ ਸਕਦਾ। ਤੇਰੀ ਮਾਂ ਹਿੰਦੀ ਤੇਰਾ ਪਿਓ ਹਿੰਦੂ ਦਾ ਤੇਰਾ ਯਾਰ ਹਿੰਦੂਸਤਾਨ। ਪੰਜਾਬ ਨਾਲ ਤੇਰਾ ਕੋਈ ਵਾਸਤਾ ਨਹੀ ਦੱਲਿਆ। it is business apology not intentional apology.
MASSIJI.... People are angry with me... Save me Massiji!!!
Galti di mafi hundi per jado koma di jwani nu puthe pase laya jawe usdi mafi nahi
ਕੌਈ ਮਾਫੀ ਨਹੀ …not at all …. Enough indiN traitor ….. ਭਾਰਤੀ ਤਰੰਗੀ ਲੀਰ
ਸਿਆਣੇ ਕਹਿੰਦੇ ਬੋਲ ਜ਼ੁਬਾਨੋ, ਤੀਰ ਕਮਾਨੋ ਨਿਕਲੇ ਵਾਪਸ ਨਈ ਮੁੜਦੇ..
Please don't come to US or Canada.
and Australia.....please...don't Come
@@kisankaur4459and yo newzeland too
Now it's too late
ਪੰਜਾਬ ਤੇ ਪੰਜਾਬੀਅਤ ਦਾ ਮਾਨ ਹੈ ਗੁਰਦਾਸ ਮਾਨ
ਇੰਡੀਅਨ ਸਟੇਟ ਦਾ ਦੱਲਾ
ਕਹਿੰਦੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜ ਆਏ ਤਾਂ ਮੁਆਫ਼ ਕਰ ਦੇਣਾ ਚਾਹੀਦਾ ਪਰ ਜੇ ਸਾਰੇ ਪਾਸਿਆਂ ਤੋਂ ਛਿੱਤਰ ਖਾਕੇ ਹਫ਼ਤੇ ਬਾਅਦ ਮੁੜੇ ਫੇਰ ਕੀ ਕਰੀਏ? ਪੰਜਾਬੀ ਦੀ ਭੈਣ ਪੰਜਾਬੀ ਹੀ ਹੋਊ, ਹਿੰਦੀ ਮਾਸੀ ਕਿਵੇਂ ਹੋਈ ? ਹਿੰਦੀ ਮਾਸੀ ਨਹੀਂ ਸੌਂਕਣ ਹੈ ਤੇ ਇਹ ਮਾਂ ਨੂੰ ਛੱਡ ਮਤਰੇਈ ਦਾ ਸਕਾ ਬਣਦਾ ਰਿਹਾ ਸਾਰੀ ਉਮਰ... ਹਾਲੇ ਵੀ ਖਿਮਾ ਨੀ ਛਮਾ ਹੀ ਨਿੱਕਲਦੀ ਆ ਇਹਦੀ ਜ਼ੁਬਾਨ ਤੋਂ! ਗੁਰੂ ਸਾਹਿਬ ਦੀ ਤੁਲਨਾ ਬੀੜੀਆਂ ਪੀਣੇ ਨਾਲ਼ ਕੀਤੀ, ਡੇਰੇ ਨੂੰ ਪ੍ਰਮੋਟ ਕੀਤਾ ਤੇ ਪੰਜਾਬੀਆਂ ਨੂੰ ਨਸ਼ਿਆਂ ਤੇ ਲਾਇਆ, ਕੇਪੀਐੱਸ ਗਿੱਲ ਨਾਲ਼ ਆੜੀ ਪੁਗਾਈ... ਕਿਹੜੀ ਕਿਹੜੀ ਗੱਲ ਵਾਸਤੇ ਮੁਆਫ਼ ਕਰੀਏ?
ਹਾਂ ਕੀ ਜਵਾਬ ਹੋਇਆ ਭਾਈ ਪੰਜਾਬੀ ਦੀ ਅਖੇ ਭੈਣ ਪੰਜਾਬੀ ਹੋਈ ਤੇ ਫਿਰ ਭੈਣ ਨੂੰ ਕੀ ਕਹਿ ਕੇ ਬੁਲਾਵੇ ਕੋਈਉਹ ਹੈ ਪੰਜਾਬੀ ਤਾਂ ਕਰਕੇ ਉਹ ਮਾਸੀ ਬਣ ਨਹੀਂ ਸਕਦੀ ਤੇ ਤੁਹਾਡੇ ਹਿਸਾਬ ਨਾਲ ਹੈ ਪੰਜਾਬੀ ਦੀ ਭੈਣ ਪਰ ਹੈ ਉਹ ਵੀ ਪੰਜਾਬੀ ਜਦੋਂ ਹੋਈ ਉਹ ਪੰਜਾਬੀ ਤੇ ਫਿਰ ਉਹ ਮਾਸੀ ਕਿਵੇਂ ਬਣ ਜੂ ਉਹ ਤਾਂ ਮਾਂ ਹੀ ਰਹੂ..ਬਾਕੀ ਭਰਾਵਾ ਅਸੀਂ ਐਵੇਂ ਵੱਡੇ ਬਣੀ ਜਾਦੇ ਆ ਮਾਫੀਆਂ ਦੇਣ ਵਾਲੇ ਤੇ ਗੁਰਦਾਸ ਮਾਨ ਤੇ ਜੋ ਦਿਲ ਕਰਦਾ ਇਲਜਾਮ ਚਾੜੀ ਜਾਦੇ ਆ ਐਡੀ ਵੀ ਸਾਡੀ ਔਕਾਤ ਹੈ ਨਹੀਂ..ਉਸੇ ਕਾਂਗਰਸ ਦੀ ਸਰਕਾਰ ਕਿੰਨੇ ਵਾਰ ਬਣਾਈ ਹੈ ਸਾਡੇ ਲੋਕਾਂ ਨੇ ਤੇ ਫਿਰ ਹੁਣ ਵੀ ਉਹੀ ਕਾਂਗਰਸ ਪਿਛਲੀਆਂ ਵੋਟਾਂ ਜਿੱਤ ਕੇ ਹਟੀ ਹੈ ਅਗਲੀਆਂ ਵੋਟਾਂ ਜਿੱਤਣ ਦੀ ਵੀ ਉਸੇ ਕਾਂਗਰਸ ਦੀ ਆਸ ਹੈ ਉਸੇ ਕਾਂਗਰਸ ਨੇ ਅਜੇ ਵੀ ਕਮਲਨਾਥ ਟਾਈਟਲਰ ਵਰਗੇ ਨੂੰ ਹਿੱਕ ਨਾਲ ਲਾ ਕੇ ਰੱਖਿਆ ਕਮਲਨਾਥ ਨੂੰਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਤੇ ਅੱਧਾ ਪੰਜਾਬ ਉੱਥੇ ਢੁਕਿਆ ਹੋਇਆ ਸੀ ਉਹਦੀਆਂ ਸਿਫਤਾਂ ਕਰਨ ਉਹਨਾਂ ਨੂੰ ਕਿਸੇ ਨੇ ਕਿੱਥੇ ਖੜਾ ਕੇ ਪੁੱਛ ਲਿਆ ? ਉਸੇ ਕਾਂਗਰਸ ਦਾ ਲੀਡਰ ਕੈਪਟਨ ਸਾਡੇ ਖਾਲਸਤਾਨੀਆਂ ਦਾ ਸਭ ਤੋਂ ਪਿਆਰਾ ਲੀਡਰ ਸੀ ਤੇ ਖਾਲਿਸਤਾਨੀ ਆਪਣੇ ਗੁਰਦੁਆਰੇ ਲਿਆ ਲਿਜਾ ਕੇ ਉਸ ਨੂੰ ਸਟੇਜ ਤੋਂ ਬੁਲਵਾਉਂਦੇ ਰਹੇ ਨੇ ਜੇ ਉਸ ਲੀਡਰ ਦੇ ਖਾਨਦਾਨ ਦੇ ਕੀਤੇ ਗੁਨਾਹਾਂ ਦੀ ਗੱਲ ਕਰਨ ਲੱਗੀਏ ਤਾਂ ਕਿਤੇ ਖਤਮ ਹੀ ਨਹੀਂ ਹੋਣੀ ਤੇ ਉਹ ਗੁਨਾਹ ਸਿੱਖੀ ਦੇ ਵਿਰੁੱਧ ਵੀ ਨੇ ਸਾਡੀਆਂ ਧੀਆਂ ਭੈਣਾਂ ਨਾਲ ਧੱਕਿਆਂ ਦੀਆਂ ਵੀ ਨੇ ਤੇ ਸਾਡੇ ਖਿੱਤੇ ਨਾਲ ਗੱਦਾਰੀ ਦੀਆਂ ਵੀ ਨੇ ਮਤਲਬ ਜੋ ਕੁੱਲ ਮਿਲਾ ਕੇ ਵੱਡਾ ਗਲਤ ਹੋ ਸਕਦਾ ਸਭ ਕੰਮਾਂ ਚ ਉਹ ਮੋਹਰੀ ਰਹੇ ਨੇਫਿਰ ਵੀ ਖਾਲਿਸਤਾਨ ਉਸ ਨੂੰ ਹੱਥਾਂ ਤੇ ਚੱਕੀ ਫਿਰਦੇ ਸੀ ਤੇ ਨਾਲੇ ਉਸੇ ਕੇਪੀਐਸ ਗਿੱਲ ਦੇ ਭੋਗ ਤੇ ਵੀ ਉਹੀ ਇੱਕ ਲੀਡਰ ਗਿਆ ਕੇਪੀਐਸ ਗਿੱਲ ਨੂੰ ਸੁਲਾਹੁੰਦਾ ਵੀ ਬਹੁਤ ਸੀ ਤੇ ਉਹੀ ਕੈਪਟਨ ਟਾਈਟਲਰ ਵਰਗਿਆ ਨੂੰ ਵੀ ਮਾਫੀਆਂ ਦਿੰਦਾ ਰਿਹਾ ਅੱਜ ਉਹ ਬੈਠਾ ਭਾਜਪਾ 'ਚ ਆ ਤੇ ਭਾਜਪਾ ਵਾਲਿਆਂ ਨਾਲ ਉਹਦੀ ਯਾਰੀ ਸਭ ਨੂੰ ਦਿਖਦੀ ਹੈ ਗੱਲ ਹੋਰ ਕੋਈ ਨਹੀਂ ਬਸ ਗਾਉਣ ਵਾਲੇ ਤੇ ਸਾਡੀ ਬਦਮਾਸ਼ੀ ਚੱਲਦੀ ਹੈ ਤੇ ਸਾਡੀ ਇਸੇ ਬਦਮਾਸ਼ੀ ਦੇ ਅਸੀਂ ਆਪਣੇ ਆਪ ਨੂੰ ਵੱਡੇ ਸਮਝੀ ਫਿਰਦੇ ਆ ਹੋਰ ਗੱਲ ਕੋਈ ਨਹੀਂ ਨਹੀਂ ਤਾਂ ਮੱਥਾ ਲਾਉਣ ਨੂੰ ਕੇ ਪੀਐਸ ਗਿੱਲ ਵੀ ਬੁੱਢਾ ਹੋ ਕੇ ਮਰਿਆ ਉਸ ਚੌਰੇ ਦੇ ਤਾਂ ਚਾਰ ਬੁੰਡ ਤੇ ਮਾਰ ਨਹੀਂ ਹੋਈਆਂ
You are double stand Gurdas maan Ji admit it.
Pehla Bakwas karo.... Fer Hankar dikhao.... Fer chhitar paen te Maafiya mangi jao...
Batti Bana k pichhe le la maafi nu , kps gill buchad da yaar nu jutti fero
ਭਾਈ ਸਾਹਿਬ ਜੀ ਇਹ ਇੰਟਰਵਿਊ ਤੁਸੀਂ ਫਿਕਸ ਕੀਤੀ ਹੋਈ ਸੀ ਪਹਿਲਾਂ ਹੀ ਜੋ ਤੁਸੀਂ ਉਸ ਨੂੰ ਪੁੱਛਿਆ ਹੈ ਉਹ ਤੁਸੀਂ ਪਹਿਲਾਂ ਹੀ ਫਿਕਸ ਕਰਕੇ ਗੱਲਬਾਤ ਕੀਤੀ ਹੈ। ਤੁਹਾਡੇ ਤੋਂ ਪਤਾ ਲੱਗ ਰਿਹਾ ਹੈ ਤੁਸੀਂ ਦੋਨੋਂ ਗਲਤ ਹੋ ਤੁਸੀਂ
ਪਾਕਿਸਤਾਨੀ ਪੱਤਰਕਾਰ ਨੂੰ ਪਤਾ ਨਹੀ ਜਾ ਜਾਣਬੁੱਝ ਕੇ ਨਹੀ ਬੋਲਿਆ ਕੇ ਉਸ ਘਟਨਾ ਦੋਰਾਨ ਚਰਨਜੀਤ ਸਿੰਘ ਸੁਜੋ ਵੀਰ ਨੇ ਕੋਈ ਗਾਲ ਨਹੀ ਕੱਢੀ ਸਿਰਫ ਬੋਰਡ ਦਿਖਾਇਆ ਸੀ ਆਹ ਗਾਲ ਵਾਲਾ ਬਹਾਨਾ ਇਸਨੇ ਖੁਦ ਹੀ ਪੱਲਿਉ ਬਣਾ ਲਿਆ.
ਮਾਨ ਜੀ ਪੰਜਾਬੀ ਨੇ ਸਾਰੀ ਉਮਰ ਤੈਨੂ ਇੱਜਤ ਬਖਸ਼ੀ ਹੈ ਜੇ ਥੋੜੀ ਵਾਲੀ ਬੇਜਤੀ ਹੋ ਗਈ ਹੈ ਤੇ ਇਹ ਵੀ ਝੋਲੀ ਪਾ ਲਓ ਖੁਸ਼ ਹੋ ਕੇ ਡਾ ਕਪੂਰ ਕਹਿੰਦਾ ਏ ਥੋੜੀ ਬੇਇਜਤੀ ਕਰਾਉਣ ਦਾ ਮਾਦਾ ਹੈ ਬੰਦਾ ਬਹੁਤ ਵਧੀਆ ਰਹਿੰਦਾ so ਹੁਣ ਚੀਕਾ ਮਾਰੀ ...
batti bana k pishe len di gal krke bhaut seyanap dikhayi c murkha
galti insaan to e hundi hun bdi wari maafi mang layi nafrat filouni shd dwo kde apne aap v dekhi bai tu zindagi ch kde koi galati ni kiti tu perfect aein ??
@@amanindervirk6489 hahahaha seyania gala karn vich te seyana hon vich bhaut fark hunda.eh duki de beeri fukne nu guru amardas ji nal Jodi janda.te tu maff kri jaa.tu changa banda oye
@@GurdeepSingh-nh1zo Ohne galti kiti maafi mangli tu dss bai zindgi ch kde glti ni kiti
@@amanindervirk6489 galtiya bhaut kitiya par kade apne guru kilaf nhi gya te Kade kise amli bare pta hon te v os amli di tulna apne guru nal nhi kiti te.na he kade apne guru de nidak nu mafi di gal kiti.eh os deere te beh k mundeya nu sulfa laune dssda aa.jo ki kise v dharam de khilaf aa. Baki bhai teri maa nu khatam kita jaa reha hove teri massi da sahara leke fr eh tere te aa ki maa te massi vicho pehal kehnu Dina eh tere te aa
@@GurdeepSingh-nh1zo mainu ik v video da link ethe attach kri jithe Gurdas mann ne keha howe derre ch ajo soota lawoo bhang peewo
Hindustani hakumat da muhra ban k jo batti man kar Riha sab drama ..kadi is bande ne 84 genocide da darbar sahib de hamale te ikk gal v kiti howe .
ਤੇਰੇ ਵਰਗੇ ਦੇ ਕੰਨ ਬੰਦ ਕੀਤੇ ਹੋਣ ਤਾਂ ਦੂਜਾ ਕੀ ਕਰੇ ਨਾਲੇ ਜੇ ਗੱਲ ਕਰ ਵੀ ਦਿੱਤੀ ਤਾਂ ਫਿਰ ਤੁਸੀਂ ਕਹਿ ਦੋ ਨਹੀਂ ਆਹ ਨਹੀਂ ਕਿਹਾ ਸਿਰਫ ਇੰਨਾ ਹੀ ਕਿਹਾ ਤੇਰੇ ਵਰਗਿਆਂ ਦਾ ਮਸਲਾ ਕੀ ਹੈ ਗੁਰਦਾਸ ਮਾਨ 84 ਵਾਲੇ ਅਟੈਕ ਦੇ ਸਮੇਂ ਵਿਦੇਸ਼ਾਂ ਵਿੱਚ ਸ਼ੋ ਕਰਨ ਆਇਆ ਸੀ ਤੇ ਉਸਨੇ ਸਟੇਜ ਤੋਂ ਚੜ ਕੇ ਉਹ ਸ਼ੋਅ ਵੀ ਤੇ ਅਗਲੇ ਸੋ਼ਅ ਵੀ ਕੈਂਸਲ ਕਰ ਦਿੱਤੇ ਤੇ ਪ੍ਰਮੋਟਰਾਂ ਨੂੰ ਖਰਚਾ ਵਾਪਸ ਕਰਨ ਲਈ ਵੀ ਤਿਆਰ ਸੀ ਪਰ ਇਹੀ ਵਿਦੇਸ਼ਾਂ ਦੇ ਵੱਡੇ ਪ੍ਰਮੋਟਰ ਗੱਲ ਮੁਨਾਫੇ ਦੀ ਵੀ ਕਰਦੇ ਸੀ ਜਿਸ ਕਰਕੇ ਪ੍ਰਮੋਟਰਾਂ ਦੇ ਕੇਸ ਉਹ ਹੁਣ ਤੱਕ ਝੱਲਦਾ ਰਿਹਾ। ਨਾਲੇ ਉਹ ਵੀ ਉਨਾ ਹੀ ਸਿੱਖ ਹੈ ਜਿੰਨੇ ਬਾਕੀ ਨੇ ਇੱਥੇ ਜਿੰਨੇ ਬਾਕੀ ਹੋਰ ਸਿੰਗਰ ਗਾ ਕੇ ਜਾਂਦੇ ਨੇ ਕਿਹੜਾ ਰੋਜ਼ 84 ਦੀ ਗੱਲ ਕਰਦਾ ਰਹਿੰਦਾ ਕਿੰਨੇ ਪੰਜਾਬ ਵਿੱਚ ਲੋਕ ਨੇ ਜਿਹਨਾਂ ਨੇ ਉਸੇ 84 ਕਰਨ ਵਾਲਿਆਂ ਨੂੰ ਵੋਟਾਂ ਪਾ ਕੇ ਜਿਤਾਇਆ ਸਾਡਾ ਆਪਣਾ ਕਿਰਦਾਰ ਵੀ ਦੱਸੋ। ਉਸ ਦੀ ਤਾਂ ਗੱਲ ਸਿੱਧੀ ਸਿੱਧੀ ਨਿਤਾਰ ਕੇ ਕਰੀ ਜਾਨੇ ਆ ਹੁਣ ਸਾਡਾ ਆਪਣਾ ਕੀ ਪਤਾ ਅਸੀਂ ਕਿੱਧਰ ਖੜੇ ਆਂ ਤੁਹਾਡਾ ਨਹੀਂ ਪਤਾ ਤੁਸੀਂ ਕਿੱਥੇ ਖੜੇ ਆ ਕਿੰਨੀ ਵਾਰ ਕਾਂਗਰਸ ਦੀ ਸਪੋਰਟ ਕੀਤੀ ਹੈ ਜਾਂ ਅੱਜ ਤੱਕ ਉਹਨਾਂ ਨਾਲ ਅੜ ਕੇ ਰਹੇ ਹੋ ਐਵੇਂ ਕੁਝ ਵੀ ਕਹਿ ਦੇਣਾ ਬਹੁਤ ਸੁਖਾਲਾ ਤੇ ਇੱਕ ਗਾਉਣ ਵਾਲਾ ਬੰਦਾ ਜਿਹਦਾ ਕੋਈ ਵਿੱਚ ਮਸਲਾ ਹੀ ਨਹੀਂ ਉਸ ਤੋਂ ਅਸੀਂ ਭਾਲਦੇ ਹਾਂ ਕਿ ਉਹ 84 ਦੀ ਲੜਾਈ ਅੱਗੇ ਹੋ ਕੇ ਲੜੇ ਇਹੀ ਸਾਡਾ ਰੌਲਾ ਸਾਨੂੰ ਇਹੀ ਨਹੀਂ ਪਤਾ ਲੱਗਦਾ ਕਿ ਗਾਉਣ ਵਾਲਿਆਂ ਤੋਂ ਅਸੀਂ ਕੀ ਆਸ ਰੱਖੀਏ ਤੇ ਆਪਣੇ ਲੀਡਰਾਂ ਤੋਂ ਕੀ ਰੱਖੀਏ ਤੇ ਸਾਨੂੰ ਆਪ ਨੂੰ ਕੀ ਕਰਨਾ ਚਾਹੀਦਾ
ਬੱਤੀਮਾਨ ਇਹੋ ਤੇਰਾ ਨਾਂ ਅਤੇ ਬਾਕੀ ਦੀ ਜਲਾਲਤ ਭਰੀ ਜ਼ਿੰਦਗੀ
Jehdi film bnai se KPS gill de nal mil k ode bare v das de
The fact is Islam has no place in Punjab. Punjab is pure Sikh land. Pakistan Punjab and India Punjab is only and only Sikh land. We must get rid of islaminaztion of Punjab. Pakistan Punjab must free from Islam and India Punjab also free from all this. Khalsa Zindabad
Lade shah di dargah te ja k betho
This Man Indian State Doogs
ਬੋਲਣ ਤੋ ਪਹਿਲਾ ਸੋਚਣਾ ਸੀ ਹੁਣ ਕੋਈ ਫਾਇਦਾ ਨਹੀ
Hindi iss dee massi hai ,dramebaj
ਬੋਲਣਾ ਕਿਉਂ ਪਿਆ ਇਹ ਪਤਾ?
ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ, ਸਾਰੇ ਸਵਾਲ ਇਕੋ ਵਾਰੀ ਪੁਛਕੇ ਤੇ ਉਸੇ ਵੇਲੇ ਹੀ ਮਾਫੀ ਦੇ ਤੀ ਆਪ ਹੀ ਪੱਤਰਕਾਰ ਨੇ, ਸਕਰਿਪਟ ਘੜੀ ਘੜਾਈ ਬਾਬਿਉ , ਨਾਲੇ ਮੇਰੀ ਸਲਾਹ ਵਾ ਬੱਤੀਮਾਨ ਨੂੰ ਪਹਿਲੀ ਇੱਜ਼ਤ ਦੇ ਨਾਲ ਨਾਲ ਹੁਣ ਹੋ ਰਹੀ ਇੱਜਤ ਵੀ ਸਵੀਕਾਰ ਕਰ ,
ਹਿੰਦ ਦਾ ਨਹੀ ਹਿਊਮਨ ਰਾਈਟਸ ਦਾ , ਤੋਤਾ ਹੀ ਇਕ ਇਹੋ ਜਿਹਾ ਪੰਛੀ ਹੈ ਜੋ ਦੂਜੀਆਂ ਦੀ ਬੋਲੀ ਸਿੱਖ ਸਕਦਾ ਹੈ ਤੇ ਇਸੇ ਕਰਕੇ ਹੀ ਥੋੜੀ ਜਿੰਨੀ ਚੂਰੀ ਦੇ ਲਾਲਚ ਵਿੱਚ ਸਾਰੀ ਉਮਰ ਪਿੰਜਰੇ ਵਿੱਚ ਕੈਦ ਰਹਿੰਦਾ ਹੈ। K P SINGH ਦੀ ਚੂਰੀ ਕਿਆ ਖਾਦੀ, ਕਿ ਤੂੰ ਤਾਂ ਉਸੇ ਗੁਰੂ ਦੀ ਸਿੱਖੀ ਨੂੰ ਅਜਾਦੀ ਦੇ ਰਾਸਤੇ ਤੋੰ???। ਇਹ ਤੇਰੀ ਮੁਆਫੀ ਵੀ ਹਿੰਦੂਤਵ ਦੇ ਇਸ਼ਾਰੇ ਤੇ ਹੀ ਹੈ, ਕਿਉਕਿ ਬਾਹਰਲੇ ਮੁਲਕਾਂ ਵਿੱਚ ਖਾਲਿਸਤਾਨ ਦਾ ਹੁਲਾਰਾ ਹੈ, ਉਸ ਨੂੰ ਨਿਊਟਰੀਸ਼ਨ ਕਰਨ ਲਈ ਹੀ ਆ ਰਿਹਾ ਹੈ। ਸ਼ਰਮ ਬੇਸ਼ਰਮਾ।
Gurdas maan good luck for usa tour
ਆਏ ਪੁੱਤ ਤੇਰਾ sawagat ਕਾਰਾਂ ge
ਪੰਜਾਬੀਓ ਮਾਫ਼ ਕਰੋ ਤੇ ਵੱਡੇ ਬਣੋ। ਕਿੰਨੀ ਵਾਰ ਮਾਫੀ ਮੰਗ ਲਈ, ਹੋਰ ਦਸੋ ਬੰਦੇ ਦੀ ਜਾਨ ਲਣੀ?
Now he knows people don't like this guy. He knows what he did in the past for punjabi and punjabiat. He was promoting hindi language, not punjabi language. Malli sahib, we respect you .
ਲੱਖ ਦੀ ਲਾਹਨਤ ਕੰਜਰਾਂ ਤੇ
Never listened him more than 10 years
ਮੱਲੀ ਸਾਬ ਕਿਸੇ ਗੁਰਸਿੱਖ ਪੱਤਰਕਾਰ ਨਾਲ ਕਰਵਾਉ ਇਸਦੀ ਇੰਟਰਵਿਊ ਤਾਅਨੂੰ ਪਤਾ ਲੱਗੇ ਅਸਲ ਮਸਲਾ ਕੀ ਸੀ ਅੱਧੀ ਲਾਇਨ ਚ ਦੋ ਗੱਲਾ ਪੁੱਛ ਕੇ ਤੇ ਇੱਕੋ ਲਾਇਨ ਚ ਘੜੇ ਘੜਾਏ ਉਹੋ ਜਵਾਬ ਬਾਬਿਉ ਫਲਾਣਿਉ ਢਮਕਾਣਿਉ ਕਰ ਕੇ ਚੱਲੋ ਜੀ ਮੱਲੀ ਸਾਬ ਨੇ ਵਾਹ ਵਾਹ ਕਰ ਛੱਡੀ ਮਾਫੀ ਮੰਗ ਲਈ ਮਾਫੀ ਮੰਗ ਲਈ,
ਇਹ ਤੁਹੀ ਉਹਦੀ ਜਾਨ ਛੁਡਵਾਈ ਪਰ ਜਾਨ ਛੁੱਟੀ ਨਹੀ ਬਲਕਿ ਹੋਰ ਫਸੀ.
Nafrat na filao ..bhut time sewa kiti punjabi di ...
Most Welcome 🙏
In canada,Us
jina pyaar es bande nu punjab nay dita ajj nafrat b usto double krke vapis kr rahey a punjabi.. batti fasi rehni a nikalni ni hun..
ਨਵੇ ਲੋਕ ਜੀਣ ਨਹੀਂ ਦੇਦੇ ਨਵੇ ਪੜੇ ਲਿਖੇ ਲੋਕ ਸਿਰਫ਼ ਲੜਾਈ ਚਾਹੁੰਦੇ ਹਨ ਇਹ ਲੋਕ ਸੋਚਦੇ ਗੂਰੁ ਤਾਂ ਪੰਜਾਬੀ ਸਿਰਫ ਇਹਨੀਂ ਜਦ ਇਕ ਵਾਰੀ ਮਾਫ਼ੀ ਮੰਗ ਲਈ ਬਾਰ ਬਾਰ ਕਿਉਂ ਕੀ ਇਹ ਸਿਰਫ ਹੈ ਹੀ ਏਸੇ ਅਗਲੇ ਦੀ ਗੱਲ ਲੈਕੇ ਟੱਪਦੇ ਨੇ ਆਪਣੀ ਗੱਲ ਦੱਬਦੇ ਉਹ ਜਬਰ ਦਸਤੀ ਇਹਨਾਂ ਦੇ ਬੱਚੇ ਕਿੰਨੀ ਪੰਜਾਬੀ ਬੋਲਦੇ ਹਨ ਉਹ ਪਤਾ ਮਾਨ ਸਾਹਿਬ ਆਪ ਜ਼ਿਹਨਾਂ ਦੇ ਦਿਲਾਂ ਵਿੱਚ ਹੋ ਕੋਲ ਵੀ ਹੋ ਗੂਰੁਆ ਨੇ ਇਹ ਨਹੀਂ ਕਿਹਾ ਕਿ ਕਿਸੇ ਨੂੰ ਬਦੋਬਦੀ ਦਬਾਉ 🇨🇦🇨🇦🇨🇦🇨🇦🇨🇦🙏
Lakh di laahnat ede te! Shame on your Gurdas, for hurting the feelings of those who loved you!
ਭੰਡਮਾਨ
Maan saab…. Syane lok tohanu always support karde ne…. par syana banda social media di behasbazi nu aviod karda hai…iss layi tusi ohna bandea nu comments vich ghat dekhde ho… Baki smaaj ne ta Baba Nanak tak nu nai c bakshea….. tusi ek sulje & nek insaan ho.. Dont take stress… zindabad zindagi 🫡
Jeyo dil di galh ❤❤
Drama chal reha in interviews because bahut virood kar rhe punjabi ehde.promoting derawaad,Akaal purakh too wadha karta ladi shah ehne..
ਮਗਰਮੱਛ ਦੇ ਅੱਥਰੂ ਵਹਾ ਰਿਹਾ
ਮਗਰਮੱਛ ਦੇ ਹੰਝੂ ਸੁੱਟਦਾ ਹੁਣ
Fixed interview 👎
Please retire.. now You are excused now please excuse us now !!!
Partition ch kasar reh gayi c . Sadi galti c Islam nu rakh leya ethe. Agli waar kala kala waada ge..
ਅੱਜ ਇਹਦੇ ਤੇ ਦਿਨ ਮਾੜੇ ਆ ਗਏ ਹੁਣ ਰੋਣਾ ਆ ਗਿਆ, ਮਾਫੀ ਉਸ ਦਿਨ ਸਟੇਜ ਤੋਂ ਮੰਗਣੀ ਚਾਹੀਦੀ ਸੀ
He wants our money because his show is unable to sell tickets
Buchad kp gill singhan diyan mawan bhena nu thane ch liya k jo karda see dasde v sharam aundi te batti man buchad gill da yar ban k glasi peenda riha eh banda magarmach wale hanji sut riha eh. muafi de like nahi
Gurdas maan 🙏🙏🙏🙏🙏🇦🇪✈️🇮🇹
ਇਹ ਬੰਦਾ ਬੀਜੇਪੀ ਦਾ ਪਲਾਂਟ ਕੀਤਾ ਹੋਇਆ ਬਾਈਕਾਟ ਕੀਤਾ ਜਾਵੇ ਇਹਦਾ ਇਹ ਬੰਦਾ ਖਾਲਿਸਤਾਨ ਮੂਵਮੇਂਟ ਦਾ ਧਿਆਨ ਹਿਲਾਉਣ ਆ ਰਿਹਾ ਜਦੋਂ ਕੇ ਹੋਣਾ ਨਹੀ
Gurdas maan dallla va sira da. Ehh 84 chh KPS gill nal yariyan rakhda cc. Jodo ona sari sikh kaum da ghan kita. Maffi khalistan toh baad hi milugi tenu hun yaad rakhi
goal kad ke gurdaas nu tusi koyi heero nahi ban sakde sharm aouni chaahedi hai
Maan Sahib you’re Great ❤
ਤੂੰ ਸਟੇਟ ਦਾ ਕੁਹਾੜਾ ਸਿੱਖਾਂ ਦੇ ਕਤਲੇਆਮ ਲਈ
ਇਸਦੇ ਸ਼ੌਅ ਕਰਵਾਉਣ ਵਾਲਿਆ ਚਲਾਕੀ ਕੀਤੀ ਆਪਣੇ ਵਲੋ ਪੋਚਾ ਜਿਹਾ ਫੇਰ ਤਾ ਪਾਕਿਸਤਾਨੀ ਮੁਹਰੇ ਕਰ ਦਿੱਤਾ ਨਾ ਉਸਨੂੰ ਪਤਾ ਸਾਰੀ ਗੱਲਬਾਤ ਦਾ ਡੂੰਘਾਈ ਨਾਲ ਨਾ ਵਾਸਤਾ.ਮੋਟਾ ਮੋਟਾ ਪੁੱਛ ਕੇ ਮੁੜਕੇ ਤਰੀਫਾ ਦੀ ਝੜੀ ਵਰਾ ਦਿੱਤੀ ਚਲੋ ਜੀ ਮਾਫੀ ਮੰਗ ਲਈ ਮਾਫੀ ਮੰਗ ਲਈ ਹੋ ਗਈ.
ਪੱਤਰਕਾਰ ਸੁਰਿੰਦਰ ਸਿੰਘ ਨਾਲ ਇੰਟਰਵਿਊ ਹੋਣੀ ਚਾਹੀਦੀ ਸੀ ਤਾ ਸਵਾਲ ਪੁੱਛਣ ਦਾ ਸੁਆਦ ਵੀ ਆਉਦਾ ਤੇ ਇਸਨੂੰ ਮਾਫੀ ਮੰਗਣ ਦਾ ਨਾਲੇ ਇਹ ਮਸਲਾ ਹੱਲ ਵੀ ਹੋ ਜਾਣਾ ਸੀ
ਹੁਣ ਇਹ ਹੱਲ ਨੀ ਬਲਕਿ ਵਧੇਗਾ.
ਪ੍ਰਬਧੰਕਾ ਨੂੰ ਬੇਨਤੀ ਹੈ ਹਾਲੇ ਵੀ ਕਿਸੇ ਗੁਰਸਿੱਖ ਪੱਤਰਕਾਰ ਜਾ ਖੁਦ ਚਰਨਜੀਤ ਸਿੰਘ ਸੁਜੋ ਕਰਨ ਇੰਟਰਵਿਊ ਤਾ ਸ਼ਾਇਦ ਇਹ ਮਸਲਾ ਰੁਕ ਜਾਏ.ਤਹਾਡਾ ਨੁਕਸਾਨ ਨਾ ਹੋਵੇ.
ਦਾਸ ਜੀ ਤੁਸੀ ਨਾ ਰੋਵੋ ਨਾ ਮੁਆਫ਼ੀ ਮੰਗੋ , ਸੁੱਟੋ ਡਫਲੀ ਤੇ ਫੜੋ ਜੀ ਖਾਲਿਸਤਾਨ ਦਾ ਝੰਡਾ।
ਉਹ ਜਦੋਂ ਤੂੰ ਜਗਹਾ ਵਾਲਿਆਂ ਦਾ ਚੇਲਾ ਬਣ ਗਿਆ ਗੁਰੂ ਨੇ ਤੇਰੇ ਕੋਲੋਂ ਕੀ ਲੈਣਾ ਪੂਰੀ ਦੀ ਉਸਤਤ ਨਾ ਕਰ ਗੁਰੂ ਦੀ ਉਸਤਤ ਵੈਸੇ ਹੀ ਬਹੁਤ ਵੱਡੀ ਹੈ
A maafi maafi ni lag di
His voice is still arrogant
Traitor
Please, This Mann. Not Good Working
ਮਗਰ ਮੱਛ ਦੇ ਹੰਜੂ ਹਨ ਪਸ਼ਤਾਵਾ ਇਸ ਨੂੰ ਕੋਈ ਨਹੀਂ ਹੈ।
Gurdas maan jee 🙏 Goat of punjabi music ❤. 45 years singing writing performing acting ❤
Sorry only when your shows are being cancelled. Pehla cheta ni aai maafi??
Kihda mulak bachao jisne sikhan da genocide kita wa oye batti mana aje v massi muhre rakhi virdan tu muafi like ni
Gurdas Maan is a gem of Punjab.
You are done.......mann....
Nasheri.....babe nu promote kar.....ja ke.
Kinne bachian nu sharabi banaya?
Guri Sahib nu nashedi saadh naal compare karte.
Maan vrga na koi hoya, na koi hona, sadly kuch log sirf zehar hi ghol skde zindagiyaa ch
Maana da maan gurdas jeonda reh Shera
Gaa k pesa bot kamaya tu c loka te ehsaan nahi kita
Punjabi radio usa valea to eh umeed nahi ci ke ehnu radio te lai ke eon
Gurdas maan dhake naal banya namana maan ah…esne panjabi Boli da kha ke panjabi de haq wich ajj tak kush nahi keeta….olta panjab , panjabi, panjabiya naal dharoh kamaya hai…
Jehna de jwaka de naa John te Steve a rakhe bane firde oh maa boli de. To all jo gurdass Mann nu galat keh rahe a tusi das do tusi ki kita hale tak punjabi maa boli layi ?
Good job appreciate gurdas maan sahib
He is Doing Drama. We cannot trust you anymore . There is lot wrong your have done to Put Sikhi and punjab down. Your Crocodile tears not Help anymore. you still not senecerily Asking for forgiveness. you say he curse you which is lie. and you are saying your tears are amrit and Out protest is Agg(Nagative in sense ) . we are identifying our Masand and you are in one of those in list . Soon Once khalistan formed . sara hisab kitab with interest hoye ga
Ajj di singra de punjabi kiti kade appni Bhain ja bachya agge kise ne ? Don’t worry Maan Saab we love you bus bhut mafiyian ho gyian jana ne thuhanu listen karna karna he a don’t worry we always love you !! ❤
Saari umar Di kiti karai khooh ch paati
Eh tan hona e si ….butcher de Yaar naal
Interview lainn waala siray daa khachh 🥄🥄It looks like a planned interview due to American shows etc. Drama kar rahay aa dono.
gurdas bhaji u have good songs maybe ur advisors advice u wrong way
if u apologise that time when it happen community accept it
then arrogance after arrogance .ur punjabi we r punjabi u know we never accept that
our community is so humble u should be humble too pls humble respect
Hun aedda show
Hun drama krda
😂😂Fuddu
Fer maffi mangni c pahla jado bakbas kita c Mann ne hun ni kos Huna bai ji kosh gala di maffi ni hundi ada end ho giya
Baba bohar sada
please....don't cry, Never Forget
ਸੌਅ ਕਰਨ ਲਈ ਕਿਵੇ ਰੋ ਰੋ ਡਰਾਮੇ ਕਰਦਾ ਪਹਿਲਾਂ ਸੁੱਤਾ ਪਿਆ ਸੀ ਕੇ ਪੀ ਐਸ਼ ਨਾਲ ਇਸ ਦੀ ਯਾਰੀ ਸੀ ਜਿਸ ਦੇ ਹੱਥ ਸਿੱਖ ਜਾਵਾਨਾ ਦੇ ਖੂਨ ਨਾਲ ਰੰਗੇ ਸੀ ਇਹ ਨਚਾਰ ਉਸ ਤੋਂ ਆਪਣਿਆਂ ਟੇਪਾਂ ਰਲੀਜ ਕਰਵਾਉਂਦਾ ਸੀ ਲੋਕਾ ਨੂੰ ਬਹੁਤ ਦੇਰ ਪਹਿਲਾਂ ਹੀ ਉਸ ਦਾ ਬਾਈਕਾਟ ਕਰਨਾ ਚਾਹੀਦਾ ਸੀ ਜੇ ਅਜੇ ਵੀ ਸੋਅ ਕਰਵਾਉਣ ਵਾਲੇ ਜੇ ਨਹੀ ਹੱਟਦੇ ਇਹਨਾਂ ਲੋਕਾਂ ਦੇ ਵਿਜਨਿਸ ਦਾ ਬਾਈਕਾਟ ਕਰੋ ਗੁਰੂ ਘਰਾਂ ਵਿੱਚ ਇਹਨਾਂ ਲੋਕਾਂ ਨੂੰ ਵੜਨ ਨਹੀ ਦੇਣਾ ਚਾਹੀਦਾ ਬਾਕੀ ਰਹੀ ਗੱਲ ਜੇ ਲੋਕ ਸਿਆਣੇ ਹੋਣ ਤਾਂ ਸੋਅ ਵੇਖਣ ਹੀ ਨਾ ਜਾਣ ਆਪੇ ਸੋ ਫੇਲ ਹੋ ਜਾਵੇਗਾ ਲੋਕ ਵੀ ਬੇਸ਼ਰਮ ਨੇ ਵੱਤੀ ਲੈਣ ਜਾਂਦੇ ਨੇ ਜਿਹੜੀ ਉਹ ਨਚਾਰ ਦਿੰਦਾ ਹੈ
Teri jamir udo kithe si jado Guru Sahib naal ik nasheri nu jaan k braber kiha. Tenu vi wajju, sirf time naal. Koi ih Panjabi da putt nahi. Jamir farosh e. KPS naal mil k jo Sikh ihne marwae? Kaum hisab karu. Salia ih koi mann nahi. USA aye nu, ihdi asliyat wikha den.
Don’t believe him
Ki Gurdas Maan, aje v apne Hindi vaale stand te onj e kharha ae? Ki Gurdas Maan apni baaki galtiya te v onj e kharha ae?
J ohna gallan te aje v kharha ae, te fer jhoothi maafiya da ki faida?
Kise ik ne teri jaman wali maa nu gdar keh dita ta ena gusa k tu sari panjabi jwani nu puthe sedh de k wagaran di koshish kiti
Gurdas Mann bhaji Understand you are under threat Indian government could attack you after failing to declare Sikh terrorists.Indian government may pretend to be your friend but they want use your attack for their dirty propaganda.We don’t fear from any propaganda because this is USA who knows everything but I am still concern for your life.We are not your enemy we oppose your actions but we respect US laws.We don’t want any damage to our singers between conflict of Indian state and Sikh Nation.
Reporter not fair pro mann questions
ਮੱਲੀ ਸਾਬ ਕਿਸੇ ਗੁਰਸਿੱਖ ਪੱਤਰਕਾਰ ਨਾਲ ਕਰਵਾਉ ਇਸਦੀ ਇੰਟਰਵਿਊ ਤਾਅਨੂੰ ਪਤਾ ਲੱਗੇ ਅਸਲ ਮਸਲਾ ਕੀ ਸੀ ਅੱਧੀ ਲਾਇਨ ਚ ਦੋ ਗੱਲਾ ਪੁੱਛ ਕੇ ਤੇ ਇੱਕੋ ਲਾਇਨ ਚ ਘੜੇ ਘੜਾਏ ਉਹੋ ਜਵਾਬ ਬਾਬਿਉ ਫਲਾਣਿਉ ਢਮਕਾਣਿਉ ਕਰ ਕੇ ਚੱਲੋ ਜੀ ਮੱਲੀ ਸਾਬ ਨੇ ਵਾਹ ਵਾਹ ਕਰ ਛੱਡੀ ਮਾਫੀ ਮੰਗ ਲਈ ਮਾਫੀ ਮੰਗ ਲਈ,
ਇਹ ਤੁਹੀ ਉਹਦੀ ਜਾਨ ਛੁਡਵਾਈ ਪਰ ਜਾਨ ਛੁੱਟੀ ਨਹੀ ਬਲਕਿ ਹੋਰ ਫਸੀ.
ਹੋਰ ਸਵਾਲ ਨੀ ਬਣਦਾ ਹੁਣ ਬੱਸ ਤਸੱਲੀ ਹੋ ਗਈ,ਸਾਲਾ ਤਸੱਲੀ ਦਾ,ਤੇਰੀ ਇਸ ਗੱਲ ਨਾਲ ਸਿੱਖ ਕੌਮ ਦੀ ਕਿਵੇ ਤਸੱਲੀ ਹੋਈ ਇਹ ਦੱਸ ਪਹਿਲਾ ਘੂਸਿਆ